ਤੈਨੂੰ ਦਾਵਤ ਦੇਈਏ ਨੀਂ ਜ਼ਿੰਦਗੀ ਵਿੱਚ ਆਵਣ ਦੀ
ਤੂੰ ਅਮੀਰਾਂ ਪਿੱਛੇ ਲੱਗਕੇ ਸਾਨੂੰ ਨੀਲਾਮ ਨਾ ਕਰੀ।
ਦਿਲਾ ਮੇਰਿਆ ਤੂੰ ਉਹਨੂੰ ਭੁੱਲ ਜਾ ਉਹਨੇ ਵਾਪਸ ਨਹੀਂ ਆਉਣਾ
ਕਿ ਬਿਨ੍ਹਾਂ ਮੇਹਨਤ ਦੇ ਕਦੇ ਮੰਜਿਲ ਨਹੀਂ ਮਿਲਦੀ
ਸੋਹਣਿਆਂ ਵੇ ਤੇਰੇ ਦਿਲ ਵਿੱਚ ਰਹਿਣ ਨੂੰ ਦਿਲ ਕਰਦਾ
ਦੂਜੀ ਵਾਰੀ ਪਹਿਲੀਆਂ ਗੱਲਾਂ ਕਿੱਥੇ ਬਣਦੀਆਂ ਨੇ
ਤੂੰ ਰਹਿ ਹੱਸਦੀ ਵੱਸਦੀ ਮੈ ਜਿੰਦਾ ਲਾਸ ਹੀ ਠੀਕ ਆ
ਜਿਸ ਵਿੱਚ ਉਹ ਇਨਸਾਨੀਅਤ ਦਾ ਗਲਾ ਘੋਟ ਕੇ ਕਾਮਯਾਬ punjabi status ਹੋਇਆ ਹੋਵੇ
ਤੇਰੇ ਨੈਣਾ ਦੇ ਸਮੁੰਦਰ ‘ਚ ਦਿਲ ਮੇਰਾ ਗੋਤੇ ਖਾਂਦਾ ਰਿਹਾ
ਦਿਮਾਗ ਵਾਲੇ ਉਨ੍ਹਾਂ ਦਾ ਪੂਰਾ ਫਾਇਦਾ ਚਕਦੇ ਨੇ
ਟੁੱਟ ਚੁੱਕੇ ਸੁਪਨਿਆਂ ਅਤੇ ਰੁੱਸ ਚੁੱਕੇ ਆਪਣਿਆਂ ਨੇ ਰੁਆ ਦਿੱਤਾ,
ਯਾਰੀ ਪਿੱਛੇ ਸਭ ਕੁੱਝ ਵਾਰ ਗਿਆ, ਨਾ ਬਚਿਆ ਕੁੱਝ ਲੁਟਾਉਣ ਲਈ,
ਮੌਸਮ ਤੋਂ ਪਹਿਲਾਂ ਤੋੜੇ ਗਏ ਫ਼ਲ ਬੇਅਰਥ ਜਾਂਦੇ ਹਨ।
ਸਾਨੂੰ ਕੋਈ ਬੁਲਾਵੇ ਜਾਂ ਨਾ ਬੁਲਾਵੇ ਕੋਈ ਚੱਕਰ ਨੀ